ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਬਾਲੀਵੁੱਡ ਦੇ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ ਦੇ ਘਰ ਪਹੁੰਚੇ ਹਨ | ਗਾਇਕ ਸੁਖਵਿੰਦਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣੇ ਗ੍ਰਹਿ ਵਿਖੇ ਆਉਣ 'ਤੇ ਨਿੱਘਾ ਸਵਾਗਤ ਕੀਤਾ ਹੈ | ਗਾਇਕ ਤੇ CM ਮਾਨ ਦੀਆਂ ਮੁਲਾਕਾਤ ਕਰਦਿਆਂ ਦੀਆਂ ਤਸਵੀਰਾਂ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ। ਆਓ ਪਾਉਂਦੇ ਆ ਇਨ੍ਹਾਂ ਤਸਵੀਰਾਂ 'ਤੇ ਨਜ਼ਰ.....ਤਾਂ ਤੁਸੀਂ ਤਸਵੀਰਾਂ 'ਚ ਦੇਖਿਆ ਕਿ ਮੁੱਖ-ਮੰਤਰੀ ਦੀ ਆਪਣੇ ਪੁਰਾਣੇ ਦੋਸਤ ਨੂੰ ਮਿਲਣ 'ਤੇ ਖੁਸ਼ੀ ਸਾਫ਼ ਦਿਖਾਈ ਦੇ ਰਹੀ ਹੈ |
.
Singer Sukhwinder Sukhi warmly welcomed CM Mann with rituals, see pictures.
.
.
.
#SukhwinderSingh #BhagwantMann #BollywoodSinger